Gurmukhi font converter (original) (raw)

Latest News

ਗੁਰਮੁਖੀ ਫੌਂਟ ਕਨਵਰਟਰ ਤੇ ਰਜਿਸਟਰ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਜਾਂ ਦੁਬਾਰਾ ਯੂਜਰ ਨਾਮ ਅਤੇ ਪਾਸਵਰਡ ਪ੍ਰਾਪਤ ਕਰਨ ਸਮੇਂ ਈਮੇਲ ਪ੍ਰਾਪਤ ਨਹੀਂ ਹੁੰਦੀ ਤਾਂ ਤੁਸੀਂ ਆਪਣੀ ਈਮੇਲ ਦਾ ਸਪੈਮ ਚੈੱਕ ਕਰ ਲਓ ਪਿਛਲੇ ਕਾਫੀ ਸਮੇਂ ਤੋਂ ਈਮੇਲ ਸਪੈਮ ਵਿੱਚ ਜਾ ਰਹੀਆਂ ਹਨ। ਜ਼ਰੂਰੀ ਸੂਚਨਾ: ਪਿਛਲੇ ਕੁਝ ਸਮੇਂ ਤੋਂ ਗੁਰਮੁਖੀ ਫੌਂਟ ਕਨਵਰਟਰ ਨੂੰ ਲਾਗਇਨ ਕਰਨ ਲਈ ਮਹਿਮਾਨ ਵਰਤੋਂ (Guest User) ਦੀ ਸੁਵਿਧਾ ਦਿੱਤੀ ਗਈ ਹੈ, ਪਰ ਕੁੱਝ ਵਰਤੋਂਕਾਰਾਂ ਦੁਆਰਾ ਇਸਦੀ ਵਰਤੋਂ ਸਮੇ ਗਲਤ ਈਮੇਲ/ਫੋਨ ਨੰ. ਭਰੇ ਜਾ ਰਹੇ ਹਨ। ਕਿਰਪਾ ਅਜਿਹਾ ਨਾ ਕੀਤਾ ਜਾਵੇ।

Punjabipedia App ਪੰਜਾਬੀਪੀਡੀਆ ਐੱਪ : ਗਿਆਨ ਤੁਹਾਡੀ ਮੁੱਠੀ ਵਿੱਚ How to Use Punjabipedia

ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਤੋਂ ਇਲਾਵਾ ਹੋਰ ਗਿਆਨ ਵਿਗਿਆਨ ਦੇ ਰੂਬਰੂ ਹੋਣ ਲਈ ਪੰਜਾਬੀਪੀਡੀਆ ਐਪ ਡਾਊਨਲੋਡ ਕਰੋ ..... Read More...

ਬਤੌਰ ਵਿਦਿਆਰਥੀ ਗੂਗਲ ਕਲਾਸਰੂਮ ਦੀ ਵਰਤੋਂ How to Use Google Classroom as students

ਪਿਛਲੀ ਵੀਡੀਓ "ਗੂਗਲ ਕਲਾਸਰੂਮ ਦੀ ਅਧਿਆਪਨ ਲਈ ਵਰਤੋਂ ਕਿਵੇਂ ਕਰੀਏ" ਵਿੱਚ ਅਸੀਂ ਬਤੌਰ ਅਧਿਆਪਕ ਗੂਗਲ ਕਲਾਸਰੂਮ ਦੀ ਵਰਤੋਂ ਕਰਨੀ ਸਿੱਖੀ ਸੀ। ਜਿਸਦਾ ਹੁੰਗਾਰਾ ਬਹੁਤ ਵਧੀਆ ਆਇਆ। ਇਸ ਵੀਡੀਓ ਵਿੱਚ ਅਸੀਂ ਗੂਗਲ ਕਲਾਸਰੂਮ ..... Read More...

ਗੂਗਲ ਕਲਾਸਰੂਮ ਦੀ ਅਧਿਆਪਨ ਲਈ ਵਰਤੋਂ ਕਿਵੇਂ ਕਰੀਏ How to use Google Classroom for Teaching|WithGradingTool

ਅਜੋਕੇ ਦੌਰ ਦੇ ਮੱਦਨਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਇਹ ਵੀਡੀਓ ਤਿਆਰ ਕੀਤੀ ਗਈ ਹੈ। ਇਸ ਵੀਡੀਓ ਵਿੱਚ ਗੂਗਲ-ਕਲਾਸਰੂਮ ਦੀ ਸੰਪੂਰਨ ਵਰਤੋਂ ਸੰਬੰਧੀ ਵਿਸਥਾਰ ਵਿੱਚ ਦੱਸਿਆ ਗਿਆ ਹੈ। ਉਮੀਦ ਹੈ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਵੇਖਣ ..... Read More...

ਭਾਗ 04 ਐੱਮ. ਐੱਸ. ਵਰਡ ਵਿੱਚ ਇੰਨਸਰਟ ਟੈਬ ਦੀ ਵਰਤੋਂ How to Use Insert Tab in Microsoft Word

ਐੱਮ.ਐੱਸ. ਵਰਡ ਦੀ ਪੂਰੀ ਸਿਖਲਾਈ ਲਈ ਇਹ ਕੁੱਝ ਕਲਾਸਾਂ ਦੀ ਵੀਡੀਓ ਲੜੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਕਲਾਸਾਂ ਦੌਰਾਨ ਕੰਪਿਊਟਰ ਵਰਤੋਂਕਾਰਾਂ ਨੂੰ MS Word ਦੀ ਕੰਪਿਊਟਰ 'ਤੇ ਵਰਤੋਂ ਸੰਬੰਧੀ ਮੁੱਢਲੀ ਸਿਖਲਾਈ (Basic Training) ਤੋਂ ਲੈ ਪੜਾਅ..... Read More...

ਭਾਗ-03 ਐੱਮ. ਐੱਸ. ਵਰਡ ਵਿੱਚ ਇਨਸਰਟ ਟੈਬ ਦੀ ਵਰਤੋਂ How to Use Insert Tab in Microsoft Word

ਐੱਮ.ਐੱਸ. ਵਰਡ ਦੀ ਪੂਰੀ ਸਿਖਲਾਈ ਲਈ ਇਹ ਕੁੱਝ ਕਲਾਸਾਂ ਦੀ ਵੀਡੀਓ ਲੜੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਕਲਾਸਾਂ ਦੌਰਾਨ ਕੰਪਿਊਟਰ ਵਰਤੋਂਕਾਰਾਂ ਨੂੰ MS Word ਦੀ ਕੰਪਿਊਟਰ 'ਤੇ ਵਰਤੋਂ ਸੰਬੰਧੀ ਮੁੱਢਲੀ ਸਿਖਲਾਈ (Basic Training) ਤੋਂ ਲੈ ਪੜਾਅ..... Read More...

ਭਾਗ-02 ਐੱਮ. ਐੱਸ. ਵਰਡ ਦੀ ਜਾਣ-ਪਛਾਣ ਅਤੇ ਵਰਤੋਂ Introduction and Use of the MS Word

ਐੱਮ.ਐੱਸ. ਵਰਡ ਦੀ ਪੂਰੀ ਸਿਖਲਾਈ ਲਈ ਇਹ ਕੁੱਝ ਕਲਾਸਾਂ ਦੀ ਵੀਡੀਓ ਲੜੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਕਲਾਸਾਂ ਦੌਰਾਨ ਕੰਪਿਊਟਰ ਵਰਤੋਂਕਾਰਾਂ ਨੂੰ MS Word ਦੀ ਕੰਪਿਊਟਰ 'ਤੇ ਵਰਤੋਂ ਸੰਬੰਧੀ ਮੁੱਢਲੀ ਸਿਖਲਾਈ (Basic Training)..... Read More...

ਭਾਗ-01 ਐੱਮ. ਐੱਸ. ਵਰਡ ਦੀ ਜਾਣ-ਪਛਾਣ ਅਤੇ ਵਰਤੋਂ Introduction and Use of the MS Word

ਐੱਮ.ਐੱਸ. ਵਰਡ ਦੀ ਪੂਰੀ ਸਿਖਲਾਈ ਲਈ ਇਹ ਕੁੱਝ ਕਲਾਸਾਂ ਦੀ ਵੀਡੀਓ ਲੜੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਕਲਾਸਾਂ ਦੌਰਾਨ ਕੰਪਿਊਟਰ ਵਰਤੋਂਕਾਰਾਂ ਨੂੰ MS Word ਦੀ ਕੰਪਿਊਟਰ 'ਤੇ ਵਰਤੋਂ ਸੰਬੰਧੀ ਮੁੱਢਲੀ ਸਿਖਲਾਈ (Basic Training)..... Read More...

05 ਧੁਨੀ ਵਿਉਂਤ: ਖੰਡੀ ਧੁਨੀਆਂ (ਪੰਜਾਬੀ ਦੀਆਂ ਸਵਰ ਧੁਨੀਆਂ) ਭਾਗ-2 Phonology: Segmental Phonology

ਇਸ ਵੀਡੀਓ ਵਿੱਚ ਧੁਨੀ ਵਿਉਂਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਧੁਨੀ ਵਿਉਂਤ ਅਤੇ ਧੁਨੀ ਵਿਗਿਆਨ ਦਾ ਵਖਰੇਵਾਂ ਕਰਦਿਆਂ ਧੁਨੀ ਵਿਉਂਤ ਦੇ ਦੋ ਭਾਗਾਂ ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ ਬਾਰੇ ਜਾਣਕਾਰੀ ਪੇਸ਼ ਕੀਤੀ..... Read More...

04 ਧੁਨੀ ਵਿਉਂਤ: ਖੰਡੀ ਧੁਨੀਆਂ (ਭਾਗ-1) Phonology: Segmental Phonology

ਇਸ ਵੀਡੀਓ ਵਿੱਚ ਧੁਨੀ ਵਿਉਂਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਧੁਨੀ ਵਿਉਂਤ ਅਤੇ ਧੁਨੀ ਵਿਗਿਆਨ ਦਾ ਵਖਰੇਵਾਂ ਕਰਦਿਆਂ ਧੁਨੀ ਵਿਉਂਤ ਦੇ ਦੋ ਭਾਗਾਂ ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ ਬਾਰੇ ਜਾਣਕਾਰੀ ਪੇਸ਼ ਕੀਤੀ ਗਈ ਹੈ। ਖੰਡੀ ਧੁਨੀਆਂ..... Read More...

03 ਭਾਸ਼ਾ ਧੁਨੀ ਅਤੇ ਧੁਨੀ ਵਿਗਿਆਨ (ਭਾਗ ਦੂਜਾ) Speech Sound and Phonetics

ਇਸ ਵੀਡੀਓ ਵਿੱਚ ਭਾਸ਼ਾ ਧੁਨੀ ਅਤੇ ਧੁਨੀ ਵਿਗਿਆਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਆਮ ਅਵਾਜ਼ ਅਤੇ ਭਾਸ਼ਾ ਧੁਨੀ ਵਿੱਚ ਵਖਰੇਵਾਂ ਕਰਦਿਆਂ ਭਾਸ਼ਾ ਧੁਨੀ ਬਾਰੇ ਦੱਸਿਆ ਗਿਆ ਹੈ। ਭਾਸ਼ਾ ਅਤੇ ਲਿਪੀ ਦੀ ਵੱਖਰਤਾ ਦਰਸਾਉਂਦਿਆਂ..... Read More...

02 ਭਾਸ਼ਾ ਧੁਨੀ ਅਤੇ ਧੁਨੀ ਵਿਗਿਆਨ (ਭਾਗ ਪਹਿਲਾ) Speech Sound and Phonetics

ਇਸ ਵੀਡੀਓ ਵਿੱਚ ਭਾਸ਼ਾ ਧੁਨੀ ਅਤੇ ਧੁਨੀ ਵਿਗਿਆਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਆਮ ਅਵਾਜ਼ ਅਤੇ ਭਾਸ਼ਾ ਧੁਨੀ ਵਿੱਚ ਵਖਰੇਵਾਂ ਕਰਦਿਆਂ ਭਾਸ਼ਾ ਧੁਨੀ ਬਾਰੇ ਦੱਸਿਆ ਗਿਆ ਹੈ। ..... Read More...

01 ਉਚਾਰ ਧੁਨੀ ਵਿਗਿਆਨ (Articulatory Phonetics)

ਇਸ ਵੀਡੀਓ ਵਿੱਚ ਧੁਨੀ ਵਿਗਿਆਨ ਦੀ ਸ਼ਾਖ਼ਾ ਉਚਾਰ ਧੁਨੀ ਵਿਗਿਆਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਚਾਰ ਧੁਨੀ ਵਿਗਿਆਨ ਵਿੱਚ ਸਾਹ ਪ੍ਰਣਾਲੀ, ..... Read More...

ਗੁਰਮੁਖੀ ਫੌਂਟ ਕਨਵਰਟਰੌਂਟ ਕਨਵਰਟਰ

ਗੁਰਮੁਖੀ ਲਿਪੀ ਦੀ ਕੰਪਿਊਟਰ ਤੇ ਵਰਤੋਂ ਲਈ ਹੁਣ ਤੱਕ ਲੱਗਭਗ 500 ਤੋਂ ਵਧੇਰੇ ਗੈਰ–ਯੂਨੀਕੋਡ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਆਮ ਤੌਰ ਤੇ ...

Read More...

ਗੁਰਮੁਖੀ ਟਾਈਪਿੰਗ ਟਿਊਟਰ

ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਗੁਰਮੁਖੀ ਲਿਪੀ ਦੀ ਕੰਪਿਊਟਰ ਤੇ ਵਰਤੌਂ ਦੌਰਾਨ ਆਪਣੇ ਆਪ ਟਾਈਪ ਸਿੱਖਣ ਜਾ ਸਿਖਾਉਣ ਲਈ ...

Read More...

ਟਾਈਪਿੰਗ ਪੈਡ

ਸਾਡੇ ਦਫ਼ਤਰਾਂ ਵਿਚ ਪਰੰਪਕ ਫੌਂਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਨਾਂ ਚਿਰ ਤਾਂ ਅਸੀਂ ਪ੍ਰਿੰਟ ਰੂਪ ਵਿਚ ਦਸਤਾਵੇਜ਼ਾਂ ...

Read More...

ਜੀ–ਲਿਪੀਕਾ

ਦਫ਼ਤਰੀ ਕੰਮ ਕਾਜ ਨੂੰ ਈ-ਗਵਰਨਸ ਦੇ ਹਾਣ ਦਾ ਬਣਾਉਣ ਲਈ ਵਰਦਾਨ ਸਾਬਤ ਹੋਵੇਗਾ ਜੀ-ਲਿਪੀਕਾ ...

Read More...

ਪੰਜਾਬੀ ਪੀਡੀਆ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ...

Read More...

ਪੰਜਾਬੀ ਗਿਆਨ

ਪੰਜਾਬ ਅਤੇ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਜਗਤ ਨੂੰ ਪੰਜਾਬੀ ਨਾਲ ਜੋੜੀ ਰੱਖਣ ਲਈ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ...

Read More...

ਅੰਗਰੇਜ਼ੀ–ਪੰਜਾਬੀ ਕੋਸ਼

ਅੰਗਰੇਜ਼ੀ-ਪੰਜਾਬੀ ਕੋਸ਼ ਨੂੰ ਵਰਤਣਾ ਬਹੁਤ ਹੀ ਅਸਾਨ ਹੈ ਜੇਕਰ ਕੋਈ ਸਮੱਸਿਆ ਆਵੇ ਤਾਂ ਬਲਾਗ ਤੇ ਲਿਖ ਸਕਦੇ ਹੋਂ। ...

Read More...

ਪੰਜਾਬੀ–ਅੰਗਰੇਜ਼ੀ ਕੋਸ਼

ਪੰਜਾਬੀ–ਅੰਗਰੇਜ਼ੀ ਕੋਸ਼ ਨੂੰ ਵਰਤਣਾ ਬਹੁਤ ਹੀ ਅਸਾਨ ਹੈ ਜੇਕਰ ਕੋਈ ਸਮੱਸਿਆ ਆਵੇ ਤਾਂ ਬਲਾਗ ਤੇ ਲਿਖ ਸਕਦੇ ਹੋਂ।...

Read More...